Maerai Man Prem Lago Har Teer … Raag Gond by gurpreet1 published on 2011-11-27T05:00:39Z Maerai Man Prem Lago Har Teer ... Raag Gond ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ... ਰਾਗ ਗੋਂਡ ਗੋਂਡ ਮਹਲਾ ੪ ॥ ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥ ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥ ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥੨॥ ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥ ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥ My mind yearns so deeply for the Blessed Vision of the Waheguru's darshan, like the thirsty man without water. My mind is pierced through by the arrow of the Lord's Love. The Lord God knows my anguish, and the pain deep within my mind. Whoever tells me the Stories of my Beloved Lord is my friend, and dear brother. O my companions, come, and let us join together; let's sing the Glorious Praises of my Waheguru and follow the comforting advice of the True Guru. O Waheguru, fulfill the hopes of servant Nanak, he finds peace and tranquility in the blessed darshan of his Lord Waheguru. Genre Gurbani